ਮਸਲਾ ਈ ਕੋਈ ਨਹੀਂ



ਤੂੰ ਵਰਤ ਕੇ ਛੱਡਣਾ ਸੀ ਛੱਡ ਦਿੱਤਾ, 

ਮਖਾਂ ਮਸਲਾ ਈ ਕੋਈ ਨਹੀਂ |

ਦਿਲ, ਦਿਮਾਗ਼ ਤੇ ਮੋਬੈਲ ਚੋਂ ਕੱਢ ਦਿੱਤਾ, 

ਮਖਾਂ ਮਸਲਾ ਈ ਕੋਈ ਨਹੀਂ |


ਕਿੰਨੇ ਈ ਗਏ ਤੇ ਕਿੰਨੇ ਈ ਆਏ 

ਕੁੱਝ ਆਪਣੇ ਸੀ ਤੇ ਕੁੱਝ ਪਰਾਏ 

ਹਮਦਰਦ ਸਮਝ ਕੇ ਕੋਲ ਬਿਠਾਏ 

ਰੁੱਖ ਭਰੋਸੇ ਦਾ ਈ ਵੱਢ ਦਿੱਤਾ, 

ਮਖਾਂ ਮਸਲਾ ਈ ਕੋਈ ਨਹੀਂ |

ਤੂੰ ਵਰਤ ਕੇ ਛੱਡਣਾ ਸੀ ਛੱਡ ਦਿੱਤਾ, 

ਮਖਾਂ ਮਸਲਾ ਈ ਕੋਈ ਨਹੀਂ |


ਮਸਲਾ ਈ ਕੋਈ ਨਹੀਂ


You used to leave, but you left, no matter what |

Removed from heart, mind and mobile, no matter what |


How many have gone and how many have come

Some were your own and some were strangers

Considering them as sympathizers, they made you sit next to them

They cut down the tree of trust, no matter what |


Poetry Written & Perform By Binny Barnalvi

Poetry Written Date : 19-09-2025

All Right Reserved


Post a Comment

0 Comments