ਐਡੀ ਵੀ ਕਿਹੜੀ ਗੱਲ ਹੋ ਗਈ ?
ਮੰਨਦਾਂ ਜੇ ਗ਼ਲਤੀ ਚੱਲ ਹੋ ਗਈ |
ਵੱਡੀ ਤਾਂ ਗ਼ਲਤੀ ਇਹ ਹੈ ਮੇਰੀ
ਬੱਸ ਉਂਗਲ ਤੇਰੇ ਵੱਲ ਹੋ ਗਈ |
ਚੱਲ ਹਾਸੇ ਵਿੱਚ ਹੁਣ ਪਾ ਦੇ ਗੱਲ ਨੂੰ
ਗੱਲ ਵੀ ਗੁਜ਼ਰਾ ਕੱਲ੍ਹ ਹੋ ਗਈ |
What happened? I agree that if it was a mistake, it's over. This is my mistake, it's a big one. The finger is pointed at you. Now, let's laugh at the matter. The matter is over. It happened yesterday.
Poetry Written & Perform By Binny Barnalvi
Poetry Written Date : 25-09-2025
All Right Reserved

0 Comments