ਬ੍ਰੇਕਅੱਪ ਹੀ ਤਾਂ ਹੋਇਆ ਏ, ਤੇਰੇ ਭਾਣੇ ਕਿੱਡੀ ਕੁ ਗੱਲ ਏ ?
ਇੱਕ ਆਸ਼ਿਕ ਰਾਤ ਨੂੰ ਰੋਇਆ ਏ, ਤੇਰੇ ਭਾਣੇ ਕਿੱਡੀ ਕੁ ਗੱਲ ਏ ?
ਸਾਬ-ਕਤਾਬ ਕੌਣ ਰੱਖਦਾ ਏ, ਇਹਨਾਂ ਤੋੜ-ਤੋੜ ਕੇ ਸੁੱਟਿਆਂ ਦਾ,
ਲਾਜ ਕਿਤੇ ਵੀ ਹੁੰਦਾ ਨਹੀਂ, ਇੰਨ੍ਹਾਂ ਧੁਰ ਅੰਦਰ ਤੱਕ ਟੁੱਟਿਆਂ ਦਾ,
ਸਮੁੰਦਰਾਂ ਚ ਦਫ਼ਨ ਰਾਜ ਹਜ਼ਾਰਾਂ, ਮੈਨੂੰ ਸੁੱਕੀ ਥਾਂ ਡੁਬੋਇਆ ਏ,
ਤੇਰੇ ਭਾਣੇ ਕਿੱਡੀ ਕੁ ਗੱਲ ਏ ?....
What kind of thing is this?....
The breakup has already happened, what do you think is a big deal?
A lover cried at night, what do you think is a big deal?
Who keeps the records, of these broken and abandoned,
There is no shame anywhere, of these broken to the core,
Thousands of kingdoms buried in the oceans, I have been drowned in dry land,
What do you think is a big deal?....
Poetry Written & Perform By Binny Barnalvi
Poetry Written Date : 22-09-2025
All Right Reserved

0 Comments