ਅੱਛਾ ਤੂੰ ਏਂ ?



ਮੈਨੂੰ ਲੱਗਿਆ ਕੋਈ ਗ਼ੈਰ ਹੋਣੈ, ਅੱਛਾ ਤੂੰ ਏਂ ?

ਮੈਨੂੰ ਮਾਰਨ ਵਾਲਾ ਜ਼ਹਿਰ ਹੋਣੈ, ਅੱਛਾ ਤੂੰ ਏਂ ?


ਮੈਂ ਤਾਂ ਭਾਣਾ ਮੰਨੀ ਬੈਠਾ ਸੀ 

ਇਹ ਰੱਬ ਦੀ ਕਰੋਪੀ ਹੋਣੀ ਏਂ |

ਅਣਜਾਣ ਮੁਸਾਫ਼ਿਰ ਨੇ ਸਾਡੇ 

ਕਿੱਲ ਜੜਾਂ ਚ ਠੋਕੀ ਹੋਣੀ ਏਂ |

ਹੋਣੈ ਪਾਪ-ਪੁੰਨ ਦਾ ਚੱਕਰ ਕੋਈ 

ਜਾਂ ਕਿਸੇ ਸ਼ੈਤਾਨ ਦਾ ਕਹਿਰ ਹੋਣੈ, ਅੱਛਾ ਤੂੰ ਏਂ ? 

ਮੈਨੂੰ ਲੱਗਿਆ ਕੋਈ ਗੈਰ ਹੋਣੈ, ਅੱਛਾ ਤੂੰ ਏਂ ?




I thought it must be someone else, are you okay?

It must be the poison that is killing me, are you okay?


I had accepted fate

It must be God's wrath |

An unknown traveler must have stabbed us in the roots |

It must be the cycle of sin and virtue

Or the wrath of some devil, are you okay?

I thought it must be someone else, are you okay?



Poetry Written & Perform By Binny Barnalvi

Poetry Written Date : 21-09-2025

All Right Reserved


Post a Comment

0 Comments