ਜਿਹੜੇ ਰੱਬ ਅੱਗੇ ਵੀ ਝੁੱਕਦੇ ਨਹੀਂ,
ਉਹ ਮੇਰੇ ਅੱਗੇ ਝੁੱਕਦੇ ਨੇ |
ਜਿੰਨਾਂ ਨੂੰ ਮੇਰੀ ਕਦਰ ਨਹੀਂ,
ਕੰਮ ਬਣਦੇ-ਬਣਦੇ ਰੁੱਕਦੇ ਨੇ |
ਨਾ ਮਾੜਾ ਹਾਂ, ਨਾ ਚੰਗਾ ਹਾਂ |
ਨਾ ਦੁੱਧ ਧੋਤਾ, ਨਾ ਗੰਦਾ ਹਾਂ |
ਨਾ ਐਸਾ ਹਾਂ, ਨਾ ਵੈਸਾ ਹਾਂ |
ਤਾਨਾਸ਼ਾਹ ਇਸ ਦੁਨੀਆਂ ਦਾ
ਹਾਂ ਜਨਾਬ ਮੈਂ ਪੈਸਾ ਹਾਂ |
ਤਾਨਾਸ਼ਾਹ
Those who do not bow down even before God, They bow down before me. Those who do not value me, They stop doing their work. I am neither bad nor good. I am neither unwashed nor dirty. I am neither this nor that. The dictator of this world Yes sir, I am money.

0 Comments